ਸੈਕਰਾਮੈਂਟੋ ’ਚ ਸਵਾਮੀਨਰਾਇਣ ਮੰਦਿਰ ’ਚ ਹੋਈ ਬੇਅਦਬੀ, ਹਿੰਦੂਆਂ ਖਿਲਾਫ ਲਿਖੇ ਨਾਅਰੇ
ਕੈਲੀਫੋਰਨੀਆਂ, 26 ਸਤੰਬਰ, 2024: ਕੈਲੀਫੋਰਨੀਆਂ ਦੇ ਸੈਕਰਾਮੈਂਟੋ ’ਚ ਬੀ ਏ ਪੀ ਐਸ ਸ੍ਰੀ ਸਵਾਮੀਨਰਾਇਣ ਮੰਦਿਰ ’ਚ ਇਕ ਵਾਰ ਫਿਰ ਬੇਅਦਬੀ ਹੋਈ ਹੈ ਤੇ ਹਿੰਦੂ ਵਿਰੋਧੀ ਨਾਅਰੇ ਲਿਖੇ ਗਏ ਹਨ।