Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/nowhindustan/public_html/wp-includes/functions.php on line 6170
ਤੇਜ ਹਨੇਰੀ ਕਾਰਨ ਲੋਕਾਂ ਤੇ ਡਿੱਗਿਆ ਸਫੈਦੇ ਦਾ ਦਰੱਖਤ 4 ਲੋਕ ਜਖਮੀ - Now Hindustan

ਤੇਜ ਹਨੇਰੀ ਕਾਰਨ ਲੋਕਾਂ ਤੇ ਡਿੱਗਿਆ ਸਫੈਦੇ ਦਾ ਦਰੱਖਤ 4 ਲੋਕ ਜਖਮੀ

ਲੁਧਿਆਣਾ: ਦੇਰ ਸ਼ਾਮ ਚਲੀ ਤੇਜ ਹਨੇਰੀ ਦੌਰਾਨ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਇਕ ਸਫੈਦੇ ਦਾ ਦਰੱਖਤ ਕੁਝ ਲੋਕਾਂ ਤੇ ਡਿੱਗ ਗਿਆ। ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ

ਬਚਾਇਆ ਤੇ ਜਖਮੀ ਹਾਲਤ ਵਿਚ ਇਲਾਜ਼ ਲਈ ਹਸਪਤਾਲ ਭੇਜਿਆ ਗਿਆ। ਹਾਦਸੇ ਵਿੱਚ 4 ਲੋਕ ਜਖਮੀ ਦੱਸੇ ਜਾ ਰਹੇ ਹਨ। ਹਾਲਾਂਕਿ ਖ਼ਬਰ ਭੇਜਣ ਤੱਕ ਮੌਕੇ ਤੇ ਕੋਈ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਸੀ।

Leave a Reply

Your email address will not be published. Required fields are marked *