ਤੇਜ ਹਨੇਰੀ ਕਾਰਨ ਲੋਕਾਂ ਤੇ ਡਿੱਗਿਆ ਸਫੈਦੇ ਦਾ ਦਰੱਖਤ 4 ਲੋਕ ਜਖਮੀ
ਲੁਧਿਆਣਾ: ਦੇਰ ਸ਼ਾਮ ਚਲੀ ਤੇਜ ਹਨੇਰੀ ਦੌਰਾਨ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਇਕ ਸਫੈਦੇ ਦਾ ਦਰੱਖਤ ਕੁਝ ਲੋਕਾਂ ਤੇ ਡਿੱਗ ਗਿਆ। ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਬਚਾਇਆ ਤੇ ਜਖਮੀ ਹਾਲਤ ਵਿਚ ਇਲਾਜ਼ ਲਈ ਹਸਪਤਾਲ ਭੇਜਿਆ ਗਿਆ। ਹਾਦਸੇ ਵਿੱਚ 4 ਲੋਕ ਜਖਮੀ ਦੱਸੇ ਜਾ ਰਹੇ ਹਨ। ਹਾਲਾਂਕਿ ਖ਼ਬਰ ਭੇਜਣ ਤੱਕ ਮੌਕੇ...