ਸਰਬਸੰਮਤੀ ਨਾਲ ਚੁਣੀ ਪੰਚਾਇਤ, ਖੁਦ ਹੀ ਪਵਾਈਆਂ ਵੋਟਾਂ , ਪੀਪਿਆਂ ਨੂੰ ਬਣਾਇਆ ਬੈਲਟ ਬਾਕਸ
ਪਿੰਡ ਦਰਿਆਪੁਰ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਸੀ। ਇੱਕ ਵਾਰਡ ਵਿੱਚ ਸਰਬਸੰਮਤੀ ਨਾ ਹੋਣ ’ਤੇ ਪਿੰਡ ਵਾਸੀਆਂ ਨੇ ਪੰਚ ਦੀ ਚੋਣ ਲਈ 2 ਪੀਪਿਆਂ ’ਤੇ ਦੋਵੇਂ ਪੰਚ ਉਮੀਦਵਾਰਾਂ ਦੀਆਂ ਫੋਟੋਆਂ ਲਗਾ ਕੇ ਖ਼ੁਦ ਹੀ ਵੋਟਾਂ ਪਾ ਲਈਆਂ। ਇੱਥੇ ਨਾ ਤਾਂ...