ਪੰਜਾਬ ਦੀ ਧੀ ਨੇ ਕੈਨੇਡਾ ’ਚ ਮਾਪਿਆਂ ਦਾ ਨਾਂ ਕੀਤਾ ਰੌਸ਼ਨ, ਰਾਏਕੋਟ ਦੀ ਧੀ ਕੈਨੇਡਾ ਪੁਲਿਸ ’ਚ ਬਣੀ ਡਿਪਟੀ ਜੇਲ੍ਹ ਸੁਪਰਡੈਂਟ
ਗੁਰਮਨਜੀਤ ਕੌਰ MSC ਅਤੇ MBA ਦੀ ਪੜ੍ਹਾਈ ਕਰਨ ਉਪਰੰਤ 2021 ’ਚ ਸਟੱਡੀ ਵੀਜੇ ’ਤੇ ਗਈ ਸੀ ਬਰੈਮਟਨ ਕੈਨੇਡਾ ਵੈਸੇ ਤਾਂ ਮੁੱਢ ਕਦੀਮ ਤੋਂ ਹੀ ਦੇਸ਼ ਦੁਨੀਆਂ ਵਿੱਚ ਪੰਜਾਬੀਆਂ ਨੇ ਆਪਣੇ ਕਾਬਲੀਅਤ ਦਾ ਲੋਹਾ ਮਨਵਾਇਆ ਹੈ, ਸਗੋਂ ਮੌਜੂਦਾ ਸਮੇਂ ਵਿਚ ਪੰਜਾਬੀ ਲੜਕੀਆਂ ਵੀ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਹਨ ਅਤੇ ਰਾਏਕੋਟ ਦੀ ਇੱਕ ਧੀ...