ਕੈਨੇਡਾ: ਕਿਊਬੈਕ ’ਚ ਸਿੱਖ ਸਰਕਾਰੀ ਅਧਿਕਾਰੀ ਨਹੀਂ ਪਾ ਸਕਣਗੇ ਦਸਤਾਰ, ਲੱਗੀ ਧਾਰਮਿਕ ਚਿੰਨਾਂ ’ਤੇ ਪਾਬੰਦੀ
ਕੈਨੇਡਾ: ਕਿਊਬੈਕ ’ਚ ਸਿੱਖ ਸਰਕਾਰੀ ਅਧਿਕਾਰੀ ਨਹੀਂ ਪਾ ਸਕਣਗੇ ਦਸਤਾਰ, ਲੱਗੀ ਧਾਰਮਿਕ ਚਿੰਨਾਂ ’ਤੇ ਪਾਬੰਦੀ ਕੈਨੇਡਾ ਦੇ ਸੂਬੇ ਕਿਊਬੈਕ ਵਿਚ ਬਿੱਲ 21 ਰਾਹੀਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਨੂੰਨ ਦੇ ਸੂਬਾਈ ਵਿਧਾਨ ਸਭਾ ਵਿਚ ਪਾਸ ਹੋਣ ਨਾਲ ਹੁਣ ਸਿੱਖ...