ਸਰਕਾਰੀ ਰਾਸ਼ਨ ਡਿੱਪੂਆਂ ਦੇ ਸੰਚਾਲਕਾਂ ਨੇ ਸ਼ੁਰੂ ਕੀਤੀ ਆਨਲਾਈਨ ਕੇਵਾਈਸੀ
ਜਨਸੰਖਿਆ ਦੇ ਸਹੀ ਅੰਕੜਿਆਂ ਨੂੰ ਪਤਾ ਕਰਨ ਹਿਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਲੁਧਿਆਣਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਰਕਾਰੀ ਰਾਸ਼ਨ ਡਿੱਪੂ ਦੇ ਸੰਚਾਲਕਾਂ ਵੱਲੋਂ ਲੋਕਾਂ ਦੀ ਕੇਵਾਈਸੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਸ਼੍ਰੀ ਗੁਰੂ ਗੋਬਿੰਦ ਨਗਰ, ਬਰੋਟਾ ਰੋਡ ਵਿਖੇ ਸੰਚਾਲਕ ਸ਼ੰਮੀ ਕੁਮਾਰ ਵਲੋਂ ਲੋਕਾਂ ਦੇ...