ਧਨਾਢਾਂ ਦੀ ਖੇਡ ਬਣੀ ਸਰਪੰਚੀ; ਸਾਢੇ 35 ਲੱਖ ਰੁਪਏ ਦੀ ਬੋਲੀ ਲਗਾ ਕੇ ਬਣਿਆ ਪਿੰਡ ਦਾ ਸਰਪੰਚ
ਪਿੰਡ ਕੋਠੇ ਚੀਦਿਆ ਵਾਲੇ 'ਚ ਲੱਗੀ ਸਰਪੰਚੀ ਨੂੰ ਲੈ ਕੇ ਬੋਲੀ ਸਰਪੰਚੀ ਧਨਾਢਾਂ ਦੀ ਖੇਡ ਬਣ ਕੇ ਰਹਿ ਗਈ ਹੈ। ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ 'ਚ ਸਰਪੰਚੀ ਦਾ ਸੌਦਾ ਕੀਤਾ ਹੈ। ਭਾਰਤੀ ਸੰਵਿਧਾਨ, ਚੋਣ ਕਮਿਸ਼ਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ...