ਆਈਸੀਆਈ ਵੱਲੋਂ ਆਰਕੀਟੈਕਟ ਸੰਜੇ ਗੋਇਲ ਨੂੰ ਦਿੱਤਾ ਗਿਆ ਐਵਾਰਡ
ਲੁਧਿਆਣਾ, 21 ਸਤੰਬਰ, 2024: ਸ਼ਹਿਰ ਦੇ ਉੱਘੇ ਆਰਕੀਟੈਕਟ ਸੰਜੇ ਗੋਇਲ ਨੂੰ ਇੰਡੀਅਨ ਕੰਕਰੀਟ ਇੰਸਟੀਚਿਊਟ (ਆਈਸੀਆਈ) ਦੇ ਚੰਡੀਗੜ੍ਹ ਸੈਂਟਰ ਵੱਲੋਂ ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ, ਲੁਧਿਆਣਾ ਲਈ ਸ਼ਾਨਦਾਰ ਕੰਕਰੀਟ ਸਟ੍ਰਕਚਰ ਬਿਲਡਿੰਗ ਡਿਜ਼ਾਈਨ ਕਰਨ ਲਈ ਵਿਦਿਅਕ ਸ਼੍ਰੇਣੀ ਵਿੱਚ ਐਵਾਰਡ ਦਿੱਤਾ ਗਿਆ ਹੈ। ਗੋਇਲ ਡਿਜ਼ਾਈਨੈਕਸ ਆਰਕੀਟੈਕਟਸ, ਲੁਧਿਆਣਾ ਦੇ ਚੀਫ ਆਰਕੀਟੈਕਟ ਹਨ। ਐਵਾਰਡ...