Canada ਬਰੇਕਿੰਗ: ਇਮੀਗ੍ਰੇਸ਼ਨ ਪ੍ਰਣਾਲੀ ਚ ਵੱਡੀਆਂ ਤਬਦੀਲੀਆਂ: Temporary Residents ਦੀ ਗਿਣਤੀ ਤੇ ਸਟੂਡੈਂਟ ਸਟੱਡੀ ਵੀਜ਼ੇ ਚ ਹੋਰ ਕਟੌਤੀ
ਮਾਰਕ ਮਿਲਰ, ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ, ਨੇ ਅਸਥਾਈ ਨਿਵਾਸੀਆਂ Temporary Residents , ਖਾਸ ਤੌਰ 'ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਰਮਚਾਰੀਆਂ ਦੇ ਪ੍ਰਵਾਹ Regulate ਕਰਨ ਲਈ ਕਈ ਮਹੱਤਵਪੂਰਨ ਨਵੇਂ ਕਦਮਾਂ ਦਾ ਐਲਾਨ ਕੀਤਾ ਹੈ। ਇਹਨਾਂ ਉਪਾਵਾਂ ਦਾ ਉਦੇਸ਼ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀ ਸਥਿਰਤਾ ਨੂੰ ਯਕੀਨੀ ਬਣਾਉਣਾ ਅਤੇ ਕੈਨੇਡੀਅਨ ਕਾਮਿਆਂ...