Kangana Ranaut ਦਾ ਵਿਵਾਦ ਖੜੇ ਕਰਕੇ ਮੁਆਫ਼ੀ ਮੰਗਣਾ ਆਦਤ ਬਣ ਚੁੱਕੀ ਐ ? ਪਹਿਲੇ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਕਿਵੇਂ ‘ਅੰਨਦਾਤਾ’ ਨੂੰ ਬਣਾਇਆ ਨਿਸ਼ਾਨ, ਦੇਖੋ ਰਿਪੋਰਟ
ਹਰ ਵਾਰ ਬੀਜੇਪੀ ਬਿਆਨ ਨੂੰ 'ਨਿੱਜੀ ਵਿਚਾਰ' ਕਹਿ ਕੇ ਪੱਲਾ ਝਾੜ ਲੈਂਦੀ ਹੈ। ਹੁਣ ਇੱਕ ਮਹੀਨੇ ਦੇ ਅੰਦਰ ਇਹ ਦੂਜੀ ਵਾਰ ਹੈ, ਜਦੋਂ ਭਾਜਪਾ ਨੇ ਕੰਗਨਾ ਦੀਆਂ ਟਿੱਪਣੀਆਂ ਤੋਂ ਦੂਰੀ ਬਣਾਈ ਹੈ। ਆਓ ਜਾਣਦੇ ਹਾਂ ਕੰਗਨਾ ਦੇ ਵਿਵਾਦਿਤ ਬਿਆਨ... Kangana Ranaut Controversy Statements : ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ...