ਅੰਮ੍ਰਿਤਸਰ ਟ੍ਰਾਇਲ ਕੋਰਟ ਦੇ ਜੱਜ ਨੂੰ ਹਾਈਕੋਰਟ ਵੱਲੋਂ ਫਟਕਾਰ, ਜਬਰ-ਜਨਾਹ ਮਾਮਲੇ ‘ਚ ਪੀੜਤਾਂ ਦੀ ਗਵਾਹੀ ਨੂੰ ਟਾਲਣ ਉੱਤੇ ਚੁੱਕੇ ਸਵਾਲ
ਭਵਿੱਖ 'ਚ ਨਿਆਂਇਕ ਕੰਮ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ-ਹਾਈਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਸਰ ਦੀ ਹੇਠਲੀ ਅਦਾਲਤ ਦੇ ਜੱਜ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਪੀੜਤਾ ਅਤੇ ਉਸ ਦੀ ਮਾਂ ਦੀ ਗਵਾਹੀ ਕਰੀਬ ਪੰਜ ਹਫ਼ਤਿਆਂ ਲਈ ਮੁਲਤਵੀ ਕਰਨ ਲਈ ਫਟਕਾਰ ਲਗਾਈ ਹੈ। ਜਸਟਿਸ ਸੁਮਿਤ ਗੋਇਲ ਨੇ ਹੇਠਲੀ ਅਦਾਲਤ...