‘ਦਾਨ ਉਤਸਵ 2024’ 2 ਅਕਤੂਬਰ ਤੋਂ 8 ਅਕਤੂਬਰ ਤੱਕ ਮਨਾਇਆ ਜਾਵੇਗਾ; ਨਿਵਾਸੀ ਨਜ਼ਦੀਕੀ ਡਰਾਪਿੰਗ ਸੈਂਟਰਾਂ ਵਿੱਚ ਲੋੜਵੰਦ ਵਿਅਕਤੀਆਂ ਲਈ ਪੁਰਾਣੀਆਂ ਜਾਂ ਨਵੀਂਆਂ ਚੀਜ਼ਾਂ ਦਾਨ ਕਰ ਸਕਦੇ ਹਨ
ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਚੰਡੀਗੜ੍ਹ, ਰੋਪੜ ਅਤੇ ਪਟਿਆਲਾ ਤੋਂ ਇਲਾਵਾ ਇਸ ਸਾਲ ਪੰਚਕੂਲਾ (ਹਰਿਆਣਾ) ਅਤੇ ਦਿੱਲੀ ਵਿੱਚ ਵੀ ਦਾਨ ਉਤਸਵ ਮਨਾਇਆ ਜਾਵੇਗਾ ਨਿਵਾਸੀ ਨਜ਼ਦੀਕੀ ਡਰਾਪਿੰਗ ਸੈਂਟਰ ਦਾ ਪਤਾ ਲਗਾਉਣ ਲਈ 7877778803 'ਤੇ ਮਿਸਡ ਕਾਲ ਕਰ ਸਕਦੇ ਹਨ ਲੁਧਿਆਣਾ, 23 ਸਤੰਬਰ:ਨਗਰ ਨਿਗਮ ਲੁਧਿਆਣਾ ਨੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ਇਸ...