archive2024

LudhianaPunjabPunjab News

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕੱਲ੍ਹ ਤੋਂ ਹੋਵੇਗਾ ਮੁਫ਼ਤ!

ਲਾਡੋਵਾਲ ਟੋਲ ਪਲਾਜ਼ਾ ਮੁਲਾਜ਼ਮ ਐਸੋਸੀਏਸ਼ਨ ਦਾ ਐਲਾਨ Punjab News: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇੱਕ ਵਾਰ ਫਿਰ ਭਲਕੇ (ਸ਼ੁੱਕਰਵਾਰ) ਤੋਂ ਲੋਕਾਂ ਲਈ ਮੁਫ਼ਤ ਹੋਣ ਜਾ ਰਿਹਾ ਹੈ। ਮਤਲਬ ਲੋਕਾਂ ਨੂੰ ਉੱਥੋਂ ਲੰਘਣ ਲਈ ਕੁਝ ਵੀ ਨਹੀਂ ਦੇਣਾ ਪਵੇਗਾ। ਇਹ ਫੈਸਲਾ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਅਧਿਕਾਰੀਆਂ ਦੀ...
PunjabPunjab News

ਪੰਜਾਬੀ ’ਚ ਕੰਮ ਨਾ ਕਰਨ ’ਤੇ ਭਾਸ਼ਾ ਵਿਭਾਗ ਨੇ ਪਾਵਰਕੌਮ ਨੂੰ ਨੋਟਿਸ ਕੀਤਾ ਜਾਰੀ

ਭਾਸ਼ਾ ਵਿਭਾਗ ਕੋਲ ਪੁੱਜੀਆਂ ਸ਼ਿਕਾਇਤਾਂ ਤੇ ਨੋਟਿਸ ਹੋਇਆ ਜਾਰੀ Punjab News; ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ਰਾਜ ਭਾਸ਼ਾ ਐਕਟ 2008 ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਦਫ਼ਤਰਾਂ ਵਿਚ ਅੰਗਰੇਜ਼ੀ ਵਿਚ ਹੀ ਕੰਮ ਕਾਜ ਕੀਤਾ ਜਿ ਰਿਹਾ ਹੈ। ਇਸ ਸਬੰਧੀ ਲੋਕਾਂ ਵੱਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ...
ChandigarhChandigarh News

ਪੀ.ਜੀ.ਆਈ. ‘ਚ ਔਰਤਾਂ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਕਰਵਾਇਆ ਜਾਵੇਗਾ ਦਾਖ਼ਲ

ਸਾਲਾਨਾ 4 ਹਜ਼ਾਰ ਨਵੇਂ ਕੇਸ, 20 ਬੈੱਡਾਂ ਦੀ ਸਹੂਲਤ ਵਧਾ ਕੇ 50 ਕਰਨ ਦੀ ਯੋਜਨਾ ਹੈ Chandigarh News: ਸਭ ਕੁੱਝ ਯੋਜਨਾ ਦੇ ਮੁਤਾਬਿਕ ਰਿਹਾ ਤਾਂ ਜਲਦ ਹੀ ਪੀਜੀਆਈ ਉ4ਤਰ ਾਰਤ ਦਾ ਅਜਿਹਾ ਪਹਿਲਾ ਹਸਪਤਾਲ ਹੋਵੇਗਾ ਜਿੱਥੇ ਡਰੱਗ ਡੀ-ਐਡੀਕਸ਼ਨ ਸੈਂਟਰ ਵਿੱਚ ਮਹਿਲਾ ਮਰੀਜਾਂ ਨੂੰ ਵੀ ਦਾਕਲ਼ ਕੀਤਾ ਜਾਵੇਗਾ। ਹੁਣ ਤੱਕ ਨਸ਼ੇ ਨੂੰ...
Canada NewsWorld News

ਬਚ ਗਈ ਟਰੂਡੋ ਸਰਕਾਰ! ਵੱਡੀ ਲੀਡ ਨਾਲ ਜਿੱਤਿਆ ਬੇਭਰੋਸਗੀ ਮਤਾ

ਟਰੂਡੋ ਨੇ ਬੁੱਧਵਾਰ ਨੂੰ ਆਪਣੀ ਘੱਟ ਗਿਣਤੀ ਲਿਬਰਲ ਸਰਕਾਰ ਦੇ ਪਹਿਲੇ ਵੱਡੇ ਇਮਤਿਹਾਨ ਨੂੰ ਪਾਸ ਕੀਤਾ। ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਵਿਰੁੱਧ ਅਵਿਸ਼ਵਾਸ਼ ਮਤਾ ਪੇਸ਼ ਕੀਤਾ ਸੀ। ਪ੍ਰੰਤੂ ਇਸ ਦੇ ਨਤੀਜਿਆ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਜਸਟਿਨ ਦੇ ਹੱਕ ਵਿੱਚ 211 ਵੋਟਾਂ ਪਈਆਂ। ਟਰੂਡੋ ਨੇ ਬੁੱਧਵਾਰ...
Election 2024PunjabPunjab Panchayat Election 2024

ਵੋਟਰ ਕਾਰਡ ਨਹੀਂ ਤਾਂ ਇਨ੍ਹਾਂ 12 ਦਸਤਾਵੇਜ਼ਾਂ ਨਾਲ ਵੀ ਕਰ ਸਕਦੇ ਹੋ ਵੋਟਿੰਗ

ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ ਵੋਟਰ 12 ਬਦਲਵੇਂ ਫੋਟੋ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਣਗੇ। Election: ਹਰਿਆਣਾ ਵਿਧਾਨ ਸਭਾ ਚੋਣਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਸਿਰਫ਼ ਉਹੀ ਵਿਅਕਤੀ ਵੋਟ ਪਾ ਸਕਦੇ ਹਨ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੈ। ਅਜਿਹੇ 'ਚ ਸਾਰੇ ਵੋਟਰ...
PunjabWeather Update

ਪੰਜਾਬ ‘ਚ ਚੰਗੀ ਬਾਰਿਸ਼ ਦੇ ਆਸਾਰ, ਮੌਸਮ ਵਿਭਾਗ ਦਾ ਤਾਜ਼ਾ ਅਲਰਟ

  ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਮੋਹਾਲੀ ਵਿਚ ਚੰਗੀ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਮੋਗਾ, ਬਰਨਾਲਾ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਚ ਵੀ ਹਲਕੀ ਬਾਰਿਸ਼ ਦੀ ਸੰਭਵਨਾ ਹੈ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ...
Punjab

ਸੂਬਾ ਸਰਕਾਰ ਅਨਾਜ ਦੀ ਖਰੀਦ ਲਈ ਪੂਰੀ ਤਰ੍ਹਾਂ ਤਿਆਰ: ਮੁੱਖ ਮੰਤਰੀ

  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਸੂਬੇ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ...
World News

ਸੈਕਰਾਮੈਂਟੋ ’ਚ ਸਵਾਮੀਨਰਾਇਣ ਮੰਦਿਰ ’ਚ ਹੋਈ ਬੇਅਦਬੀ, ਹਿੰਦੂਆਂ ਖਿਲਾਫ ਲਿਖੇ ਨਾਅਰੇ

  ਸੈਕਰਾਮੈਂਟੋ ’ਚ ਸਵਾਮੀਨਰਾਇਣ ਮੰਦਿਰ ’ਚ ਹੋਈ ਬੇਅਦਬੀ, ਹਿੰਦੂਆਂ ਖਿਲਾਫ ਲਿਖੇ ਨਾਅਰੇ ਕੈਲੀਫੋਰਨੀਆਂ, 26 ਸਤੰਬਰ, 2024: ਕੈਲੀਫੋਰਨੀਆਂ ਦੇ ਸੈਕਰਾਮੈਂਟੋ ’ਚ ਬੀ ਏ ਪੀ ਐਸ ਸ੍ਰੀ ਸਵਾਮੀਨਰਾਇਣ ਮੰਦਿਰ ’ਚ ਇਕ ਵਾਰ ਫਿਰ ਬੇਅਦਬੀ ਹੋਈ ਹੈ ਤੇ ਹਿੰਦੂ ਵਿਰੋਧੀ ਨਾਅਰੇ ਲਿਖੇ ਗਏ ਹਨ।...
Ludhiana

ਐਮਪੀ ਸੰਜੀਵ ਅਰੋੜਾ ਨੇ ਆਈਐਚਸੀਆਈ ਪ੍ਰੋਜੈਕਟ ਤਹਿਤ ਹਾਈਪਰਟੈਨਸ਼ਨ ਨੂੰ ਕੰਟਰੋਲ ਕਰਨ ਲਈ ਡਾ. ਬਿਸ਼ਵ ਮੋਹਨ ਵੱਲੋਂ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ

  ਇਸ ਪਹਿਲਕਦਮੀ ਦੇ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਈਐਸਆਈਸੀ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਲੁਧਿਆਣਾ, 25 ਸਤੰਬਰ, 2024:  ਉਦਯੋਗਿਕ ਕਰਮਚਾਰੀਆਂ ਵਿੱਚ ਹਾਈਪਰਟੈਨਸ਼ਨ ਕੰਟਰੋਲ ਕਰਨ ਲਈ ਇੰਡੀਆ  ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ (ਆਈਐਚਸੀਆਈ)  ਦੇ ਨਤੀਜਿਆਂ ਅਤੇ ਰਣਨੀਤੀਆਂ ਅਤੇ ਈਐਸਆਈਸੀ ਦੀ ਭੂਮਿਕਾ ਦੀ ਸਮੀਖਿਆ ਲਈ  ਬੁੱਧਵਾਰ ਨੂੰ  ਲੁਧਿਆਣਾ ਦੇ  ਹੀਰੋ ਡੀਐਮਸੀ-ਹਾਰਟ ਇੰਸਟੀਚਿਊਟ...
World News

ਐਮਪੀ ਸੰਜੀਵ ਅਰੋੜਾ ਨੇ ਪੰਜਾਬ ਵਿੱਚ ਉਦਯੋਗਾਂ ਨੂੰ ਦਰਪੇਸ਼ ਪ੍ਰਮੁੱਖ ਚੁਣੌਤੀਆਂ ਲਈ ਉਦਯੋਗ ਨੂੰ ਲਗਾਤਾਰ ਸਮਰਥਨ ਦੇਣ ਦਾ ਦਿੱਤਾ ਭਰੋਸਾ

ਲੁਧਿਆਣਾ, 25 ਸਤੰਬਰ, 2024: ਬੁੱਧਵਾਰ ਨੂੰ ਇੱਥੇ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੀ 56ਵੀਂ ਏ.ਜੀ.ਐਮ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਉਦਯੋਗਪਤੀਆਂ ਨੂੰ ਸੂਬਾ ਸਰਕਾਰ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਦੀ ਅਪੀਲ ਕੀਤੀ, ਜਿਸ ਨੇ ਸੱਤਾ 'ਚ ਆਉਣ ਤੋਂ ਬਾਅਦ ਇੰਡਸਟਰੀ ਲਈ ਬਹੁਤ...
1 7 8 9 10 11 22
Page 9 of 22