ਵਿਧਾਇਕ ਛੀਨਾ ਵੱਲੋਂ ਗਿਆਸਪੁਰਾ ਚ ‘ਸਵੱਛਤਾ ਹੀ ਸੇਵਾ 2024’ ਮੁਹਿੰਮ ਦਾ ਆਗਾਜ਼
2 ਅਕਤੂਬਰ ਗਾਂਧੀ ਜੈਯੰਤੀ ਵਾਲੇ ਦਿਨ ਨੂੰ ਸਵੱਛ ਭਾਰਤ ਦਿਵਸ ਵਜੋਂ ਮਨਾਇਆ ਜਾਵੇਗਾ ਲੁਧਿਆਣਾ, 14 ਸਤੰਬਰ - ਸਵੱਛਤਾ ਹੀ ਸੇਵਾ - 2024 ਮੁਹਿੰਮ ਨੂੰ ਸਫ਼ਲਤਾ ਪੂਰਵਕ ਲਾਗੂ ਕਰਨ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਗਿਆਸਪੁਰਾ ਸਰਕਾਰੀ ਫਲੈਟਾਂ ਤੋਂ "ਸਵੱਛਤਾ ਹੀ ਸੇਵਾ"...