

ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਡਾਇਰੈਕਟਰ ਕਮਿਊਨੀਕੇਸ਼ਨ (ਮੀਡੀਆ ਸਲਾਹਕਾਰ)ਬਲਤੇਜ ਪੰਨੂ ਨੇ ਦਿੱਤਾ ਅਸਤੀਫਾ
ਲਗਾਤਾਰ ਸੀਐਮ ਦੇ ਕਰੀਬੀ ਹੋ ਰਹੇ ਹਨ ਸਰਕਾਰ ਵਿੱਚੋਂ ਬਾਹਰ
ਕੁਝ ਦਿਨਾਂ ਅੰਦਰ ਹੀ ਸੀਐਮ ਦੇ ਤਿੰਨ ਕਰੀਬੀਆਂ ਦਾ ਕੱਟਿਆ ਗਿਆ ਪੱਤਾ
ਪਹਿਲਾਂ ਓਐਸਡੀ ਓਕਾਂਰ ਸਿੰਘ, ਨਵਨੀਤ ਵਧਵਾ ਤੇ ਹੁਣ ਬਲਤੇਜ ਪੰਨੂ ਦੀ ਹੋਈ ਛੁੱਟੀ