AmritsarNews Update

ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਨੂੰ ਮਿਲੀ ਜ਼ੈੱਡ ਕੈਟਾਗਰੀ ਸਕਿਓਰਿਟੀ

 

ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਉਤਰਾਧਿਕਾਰੀ ਐਲਾਨੇ ਗਏ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਗ੍ਰਹਿ ਵਿਭਾਗ ਵੱਲੋਂ ਹਜ਼ੂਰ ਸਾਹਿਬ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ।

ਸੂਤਰਾਂ ਮੁਤਾਬਕ ਖੁਫੀਆ ਏਜੰਸੀਆਂ ਵਲੋਂ ਮਿਲੀਆਂ ਰਿਪੋਰਟਾਂ ਤੋਂ ਬਾਅਦ ਡੇਰਾ ਬਿਆਸ ਦੇ ਉਤਰਾਧਿਕਾਰੀ ਜਸਦੀਪ ਸਿਘ ਗਿੱਲ ਨੂੰ ਸਰੁੱਖਿਆ ਦਿੱਤੀ ਗਈ ਹੈ।

Leave a Response